ਵਿਕਟੋਰੀਆ ਦੇ ਬਿਗ ਬਿਲਡ ਵਿਖੇ, ਅਸੀਂ ਵਿਕਟੋਰੀਆ ਭਰ ਵਿੱਚ ਵੱਡੇ ਸੜਕੀ ਅਤੇ ਰੇਲ ਪ੍ਰੋਜੈਕਟਾਂ ਦਾ ਨਿਰਮਾਣ ਕਰ ਰਹੇ ਹਾਂ।
ਜਦੋਂ ਅਸੀਂ ਇਨ੍ਹਾਂ ਪ੍ਰੋਜੈਕਟਾਂ 'ਤੇ ਕੰਮ ਕਰਦੇ ਹਾਂ, ਤਾਂ ਤੁਹਾਡੀ ਯਾਤਰਾ ਪ੍ਰਭਾਵਿਤ ਹੋ ਸਕਦੀ ਹੈ। ਤੁਸੀਂ ਕੈਲੰਡਰ ਦੀ ਵਰਤੋਂ ਕਰਕੇ ਯਾਤਰਾ ਦੀਆਂ ਰੁਕਾਵਟਾਂ ਬਾਰੇ ਪਤਾ ਲਗਾ ਸਕਦੇ ਹੋ ਜਾਂ ਤੁਸੀਂ ਨਕਸ਼ੇ ਰਾਹੀਂ ਖੋਜ ਕਰ ਸਕਦੇ ਹੋ।
ਬਾਕੀ ਦੀ ਵੈੱਬਸਾਈਟ 'ਤੇ ਜਾਣਕਾਰੀ ਅੰਗਰੇਜ਼ੀ ਵਿੱਚ ਹੈ।
ਆਪਣੀ ਭਾਸ਼ਾ ਵਿੱਚ ਕਿਸੇ ਨਾਲ ਗੱਲ ਕਰਨ ਲਈ, ਸਾਨੂੰ 03 9209 0147 'ਤੇ ਫ਼ੋਨ ਕਰੋ।