ਵੈਸਟ ਗੇਟ ਸੁਰੰਗ ਦੀ ਇੱਕ ਝਲਕ

ਵੈਸਟ ਗੇਟ ਸੁਰੰਗ, ਵੈਸਟ ਗੇਟ ਬ੍ਰਿੱਜ ਦਾ ਇੱਕ ਮਹੱਤਵਪੂਰਣ ਵਿਕਲਪ ਪ੍ਰਦਾਨ ਕਰਦੀ ਹੈ, ਤੇਜ਼ ਅਤੇ ਸੁਰੱਖਿਅਤ ਯਾਤਰਾ, ਅਤੇ ਇਹ ਅੰਦਰੂਨੀ ਪੱਛਮ ਦੀਆਂ ਰਿਹਾਇਸ਼ੀ ਸੜਕਾਂ ਤੋਂ ਇੱਕ ਦਿਨ ਵਿੱਚ 9,000 ਤੋਂ ਵੱਧ ਟਰੱਕਾਂ ਨੂੰ ਹਟਾ ਦੇਵੇਗੀ।

ਆਪਣੀ ਨਵੀਂ ਯਾਤਰਾ ਦੀ ਔਨਲਾਈਨ ਪੜਚੋਲ ਕਰੋ

westgatetunnelproject.vic.gov.au/drive

3 ਸਧਾਰਨ ਕਦਮਾਂ ਨਾਲ ਆਪਣੀ ਯਾਤਰਾ ਲਈ ਤਿਆਰੀ ਕਰੋ

1. ਵੈਸਟ ਗੇਟ ਸੁਰੰਗ ਜਾਂ ਵੈਸਟ ਗੇਟ ਬ੍ਰਿੱਜ ਦੀ ਚੋਣ ਕਰੋ

2. ਫ੍ਰੀਵੇਅ ਨੈੱਟਵਰਕ ਵਿੱਚ ਦਾਖ਼ਲ ਹੋਣ ਅਤੇ ਬਾਹਰ ਨਿਕਲਣ ਲਈ ਆਪਣੇ ਨਵੇਂ ਵਿਕਲਪ ਚੁਣੋ

3. ਤੇਜ਼ ਯਾਤਰਾਵਾਂ ਲਈ ਆਪਣੀਆਂ ਮੰਜ਼ਿਲਾਂ ਦੀ ਚੋਣ ਕਰੋ

ਟੋਲ ਅਤੇ ਤੁਹਾਡੀ ਯਾਤਰਾ

ਇੱਕ ਵਾਰ ਵੈਸਟ ਗੇਟ ਸੁਰੰਗ ਖੁੱਲ੍ਹਣ ਤੋਂ ਬਾਅਦ, ਤੁਹਾਡੇ ਕੋਲ ਟੋਲ ਜਾਂ ਗ਼ੈਰ-ਟੋਲ ਵਾਲੇ ਰਸਤੇ ਨੂੰ ਵਰਤਣ ਦੇ ਵਿਚਕਾਰ ਚੋਣ ਹੋਵੇਗੀ। transurban.com 'ਤੇ ਜਾਓ

ਵੈਸਟ ਗੇਟ ਬ੍ਰਿਜ ਦਾ ਇਕ ਵਿਕਲਪ।

ਵੈਸਟ ਗੇਟ ਟਨਲ ਅਤੇ ਤੁਹਾਡੇ ਲਈ ਉਪਲਬਧ ਨਵੇਂ ਯਾਤਰਾ ਵਿਕਲਪਾਂ ਬਾਰੇ ਹੋਰ ਜਾਣੋ।

ਹੋਰ ਪੜ੍ਹੋ।